//
1
2
3
4
ترانه و شعر با صدای Atif Aslam
ਪੀਰਾਂ ਤੇ ਫਕੀਰਾਂ ਲੇਖਾਂ ਤੇ ਲਕੀਰਾਂ ਅਜਬ ਤੂ ਮੇਰੇ ਮੌਲਾ ਕੇ ਮੌਜਾਂ ਤੇ ਕੇ ਪੀੜਾਂ ਕੇ ਕੋਈ ਸਮਝੇਗਾ ਰਮਜ਼ ਤੇਰੀ ਮੈਂ ਤੇ ਮੁਕਦੀ ਏ ਸਮਝ ਮੇਰੀ ਤੇਨੂੰ ਲੱਭਦੇ ਸਾਰੇ ਰਾਹ ਭੁੱਲ ਦੇ ਨੇ ਤੇਰੇ ਰਾਜ ਕਦੇ ਖੁੱਲਦੇ ਨਹੀਂ ਅਜਬ ਤੂ ਮੇਰੇ ਮੌਲਾ ਕੇ ਲੇਖਾਂ ਤੇ ਲਕੀਰਾਂ ਅਜਬ ਤੂ ਮੇਰੇ ਮੌਲਾ ਕੇ ਮੌਜਾਂ ਤੇ ਕੇ ਪੀੜਾਂ ਓ ਰੱਬਾ ਤੇਨੂੰ ਲੱਭ ਲੱਭ ਹਾਰ ਗਏ ਆਂ ਤੇ ਜਿੰਦ ਆਪਣੀ ਜਿੰਦ ਆਪਣੀ ਵਾਰ ਗਈਆਂ ਜਦੋਂ ਉਸ ਪਾਰ ਗਈਆਂ ਰੱਬਾ ਤੇਨੂੰ ਲੱਭ ਲੱਭ ਹਾਰ ਗਏ ਆਂ ਜਿੰਦ ਆਪਣੀ ਵਾਰ ਗਈਆਂ ਜਿੰਦ ਆਪਣੀ ਵਾਰ ਗਈਆਂ ਜਿੰਦ ਆਪਣੀ ਵਾਰ ਗਈਆਂ ਜਦੋਂ ਉਸ ਪਾਰ ਗਈਆਂ ਜਿੰਦ ਆਪਣੀ ਵਾਰ ਗਈਆਂ ਜਿੰਦ ਆਪਣੀ ਵਾਰ ਗਈਆਂ ਜਦੋਂ ਉਸ ਪਾਰ ਗਈਆਂ ਪੀਰਾਂ ਤੇ ਫਕੀਰਾਂ ਲੇਖਾਂ ਤੇ ਲਕੀਰਾਂ ਪੀਰਾਂ ਤੇ ਫਕੀਰਾਂ ਲੇਖਾਂ ਤੇ ਲਕੀਰਾਂ