ترانه و شعر با صدای Pritam, Arijit Singh, Nikhita Gandhi & Amitabh Bhattacharya
ਨੀ ਤੇਰੇ ਸੁਫ਼ਣੇ ਦੇ ਵਿੱਚ, ਸੋਹਣਿਆ ਨੀ ਤੇਰੇ ਸੁਫ਼ਣੇ ਦੇ ਵਿੱਚ, ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ
ਨੀ ਤੇਰੇ ਸੁਫ਼ਣੇ ਦੇ ਵਿੱਚ, ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ
मेरे अंबर में आके जो ठहरा है है वो सूरज नहीं, तेरा चेहरा है ज़्यादा सोने से भी जो सुनहरा है सजरा, सजरा, सजरा, सजरा
ਤੇਰੇ ਤੋਂ ਦਿਲ ਨੂੰ ਲਗਾ ਕੇ, ਸੋਹਣਿਆ ਤੇਰੇ ਤੋਂ ਦਿਲ ਨੂੰ ਲਗਾ ਕੇ, ਸੋਹਣਿਆ ਸਾਨੂੰ ਵੀ ਕਦੀ ਜਸ਼ਨ ਮਨਾਵਣ ਦੇ
ਨੀ ਤੇਰੇ ਸੁਫ਼ਣੇ ਦੇ ਵਿੱਚ, ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ
सारा जहाँ मिले भी तो मेरे लिए नाम का है हाँ, तुझसे जुड़ा नाता है जो वही तो बस काम का है
ज़िंदगी और लगती है ज़्यादा मुझे ख़ुश-नुमा क्यूँ तेरे साथ में? दिल को देता है, यारा, तसल्ली तू वैसे ही जैसे कि बरसात में
ਰੁੱਖੀ ਤਰਸਦੀ ਜ਼ਮੀਂ ਪੇ, ਸੋਹਣਿਆ ਰੁੱਖੀ ਤਰਸਦੀ ਜ਼ਮੀਂ ਪੇ, ਸੋਹਣਿਆ ਬਰਸਦੇ ਨੇ ਬਾਦਲ ਸਾਵਨ ਦੇ
ਨੀ ਤੇਰੇ ਸੁਫ਼ਣੇ ਦੇ ਵਿੱਚ, ਸੋਹਣਿਆ ਸਾਨੂੰ ਵੀ ਕਦੀ ਆਵਣ-ਜਾਵਣ ਦੇ ਸੂਨੀ ਹੈਂ ਤੇਰੀਆਂ ਦਿਲਾਂ ਦੀ ਗਲੀਆਂ ਸਾਨੂੰ ਵੀ ਕਦੀ ਆਵਣ-ਜਾਵਣ ਦੇ
(ਸੋਹਣਿਆ), सवालों में मेरे तू ही तू (ਸੋਹਣਿਆ), ख़यालों में मेरे तू ही तू (ਸੋਹਣਿਆ), ख़यालों में ही तेरे ਸਾਨੂੰ ਵੀ ਕਦੀ ਆਵਣ-ਜਾਵਣ ਦੇ
(ਸੋਹਣਿਆ), तुझी से नींदें बेताब हैं (ਸੋਹਣਿਆ), जागे में भी तेरा ख़्वाब है (ਸੋਹਣਿਆ), तू ख़्वाबों ही तेरे ਸਾਨੂੰ ਵੀ ਕਦੀ ਆਵਣ-ਜਾਵਣ ਦੇ
ਕਦੀ ਆਵਣ-ਜਾਵਣ ਦੇ ਆਵਣ-ਜਾਵਣ ਦੇ ਆਵਣ-ਜਾਵਣ...
آثار دیگر از Pritam, Arijit Singh, Nikhita Gandhi & Amitabh Bhattacharya