ترانه و شعر با صدای Shashi, DJ Khushi, Nikhita Gandhi & Madhubanti
Hot ਤੇਰੇ manner ਨੀ, ਛਪਦੇ ਤੇਰੇ banner ਨੀ Hot ਤੇਰੇ manner ਨੀ, ਛਪਦੇ ਤੇਰੇ banner ਨੀ Fashion ਤੂੰ ਕਰਦੀ, ਜਿਵੇਂ Kylie Jenner ਨੀ
ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ... ਹੋ, ਮੁੰਡਾ ਥੱਕਦਾ ਨਹੀਂ ਕਰ-ਕਰ ਕੇ ਤੇਰੀਆਂ ਤਰੀਫ਼ਾਂ
ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa, ਓ, ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa
ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ ਤੂੰ diamond ਵਾਂਗੂ ਲਿਸ਼ਕੇ ਹੋ, ਤੈਨੂੰ ਵੇਖ ਕੇ ਚੜ੍ਹ ਗਏ ਇਸ਼ਕੇ ਤੂੰ diamond ਵਾਂਗੂ ਲਿਸ਼ਕੇ ਨਾ ਕਰਨੀ ਸਿਫ਼ਤਾਂ ਤਾਜ ਮਹਿਲ ਜਿੰਨੀ ਤੇਰੇ ਬਾਰੇ ਲਿਖਦੇ
ਮੁੰਡੇ ਤੈਨੂੰ follow ਕਰਦੇ... ਮੁੰਡੇ ਤੈਨੂੰ follow ਕਰਦੇ ਛੱਡ ਕੇ soccer, FIFA
ਜੀਅ ਕਰਦਾ ਦਿਲਾ ਦੂੰ ਤੈਨੂੰ Burj Khalifa ਤੈਨੂੰ Burj Khalifa, ਹੋ, ਤੈਨੂੰ Burj Khalifa ਤੈਨੂੰ Burj Khalifa, ਓ, ਤੈਨੂੰ... ਤੈਨੂੰ-, ਹੋ, ਤੈਨੂੰ... (yeah, aye)
Hot ਮੇਰੇ manner ਨੀ, oh-oh ਛਪਦੇ ਮੇਰੇ banner ਨੀ, oh, yeah Hot ਮੇਰੇ manner ਨੀ, ਛਪਦੇ ਮੇਰੇ banner ਨੀ Look ਤੋਂ jealous ਕਰਦੀ ਐ Kylie Jenner ਨੀ
ਮੇਰੇ ਹੁਸਨ ਦੇ ਚਰਚੇ-ਚਰਚੇ... ਮੇਰੇ ਹੁਸਨ ਦੇ ਚਰਚੇ-ਚਰਚੇ ਲੰਡਨ ਤੋਂ ਅਮਰੀਕਾ
ਮੁੰਡਿਆ, ਦਿਲਾ ਦੇ ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ Burj Khalifa, ਓ, ਮੈਨੂੰ Burj Khalifa ਮੈਨੂੰ...
آثار دیگر از Shashi, DJ Khushi, Nikhita Gandhi & Madhubanti