ترانه و شعر با صدای Sidhu Moose Wala
JB on the beat ਹਾਂ, Sidhu Moose Wala MooseTape Banglez on the rhythm Yeah, fuck
ਓ, Sidhu Moose Wala ਦੇਖ ਅੱਗ ਕਿੰਨੀ name 'ਚ ਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ game 'ਚੋਂ Money on my mind, ਕੋਈ ਹੋਰ ਨਹੀਓਂ aim 'ਚ ਵੈਰੀ ਟੰਗੇ ਕੰਧਾਂ ਉੱਤੇ ਜੜ ਕੇ frame 'ਚ
ਕੋਈ ਇੱਥੇ army ਨਹੀਂ, ਕੱਲਾ ਈ one man ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਮੈਕਸਿਕੇ ਕਹਿੰਦੇ loco, ਕਾਲ਼ੇ ਕਹਿੰਦੇ Big Drip ਆ ਮੁੱਕਦਾ ਨਹੀਂ ਛੇਤੀ ਜਿਹੜਾ AK ਦਾ clip ਆ ਮੁੱਕਣੇ ਦੇ ਬਾਅਦ ਵੀ ਮੈਂ rest in power ਆਂ ਨੀ ਆਮ ਨਹੀਓਂ ਜੁੱਸੇ ਜਿਹੜੇ ਹੁੰਦੇ ਸਾਲ਼ੇ RIP ਆ
ਯਾਰਾਂ ਦੀ ਤੂੰ ਗੱਲ ਛੱਡ, anti ਸਾਡੇ fan ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਓ, record ਹੀ ਬਣੇ, ਕੰਮ ਹੁਣ ਤਾਂਈ ਜੋ ਕਰੇ ਨੇ Motive ਜੋ ਮੇਰੇ, ਤੇਰੀ ਸੋਚ ਤੋਂ ਵੀ ਪਰ੍ਹੇ ਨੇ ਤੁਰਾਂ ਕਿਹੜੇ path 'ਤੇ ਮੈਂ ਇੱਥੋਂ judge ਕਰ ਲੈ Role model ਸਾਰੇ ਮੇਰੇ ਗੋਲ਼ੀ ਨਾਲ਼ ਮਰੇ ਨੇ
ਵੈਰੀ 'ਤੇ cross ਬਣੇ, ਜਿਹੜੀ ਮੇਰੀ line ਆ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
ਓ, ਕੱਢਣੇ ਭੁਲੇਖੇ ਸੀਗੇ, ਚਸਕਾ ਨਹੀਂ ਗਾਉਣ ਦਾ ਟੁੱਟ ਜਾਊਗਾ, ਝੁਕਦਾ ਨਹੀਂ, ਮਣਕਾ ਜੋ ਧੌਣ ਦਾ ਗਾਣੇ-ਗੂਣੇ ਛੱਡ, ਸਾਡੀ ਗੋਲ਼ੀ ਵੀ ਐ ਚੱਲਦੀ ਲੋਕਾਂ ਲਈ threat, ਮੇਰਾ style ਜੋ ਜਿਊਣ ਦਾ
Art ਨੂੰ crime ਨਾਲ਼ ਜੋੜੇ ਜੋ ਮੈਂ chain ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
East 'ਚੋਂ rise ਆਂ, West 'ਚ ban ਆਂ ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
MooseTape ਹਾਂ Ki-Ki-Ki-Ki-Kidd
آثار دیگر از Sidhu Moose Wala