ترانه و شعر با صدای VIBIE, Sanam Puri, Shipra Goyal & Vishal & Shekhar
ਇਸ਼ਕ ਬੁਲਾਵਾ ਜਾਣੇ ਕਬ ਆਵੇ ਇਸ਼ਕ ਬੁਲਾਵਾ ਆਵੇ ਜਬ ਆਵੇ
ਮੈਂ ਤਾਂ ਕੋਲ਼ ਤੇਰੇ ਰਹਿਣਾ ਮੈਂ ਤਾਂ ਕੋਲ਼ ਤੇਰੇ ਰਹਿਣਾ ਮੈਂ ਤਾਂ ਬੈਠਾ ਕੋਲ਼ ਤੇਰੇ
ਤੈਨੂੰ ਤੱਕਦਾ ਰਵਾਂ ਬਾਤੋਂ ਪੇ ਤੇਰੀ ਹੱਸਦਾ ਰਵਾਂ ਪਾਗਲ ਮੈਂ ਖੁਦ ਨੂੰ ਬਨਾਂਦਾ ਰਵਾਂ ਤੂੰ ਹੱਸਦੀ ਰਵੇ, ਮੈਂ ਹੱਸਾਂਦਾ ਰਵਾਂ ਤੈਨੂੰ ਤੱਕਦਾ ਰਵਾਂ
ਅਜੀਬ ਰੰਗਾਂ ਦੀ ਤੂੰ ਹੈ ਬੜੀ ਲਗੇ ਅਲਗ ਹੀ ਜਹਾਨ ਦੀ
ਇਹ ਤਾਂ ਨਜ਼ਰਾਂ-ਨਜ਼ਰਾਂ ਦੀ ਗੱਲ ਵੇ ਤੂੰ ਵੀ ਸੁਨ ਲੈ ਜ਼ਰਾ
ਮੈਂ ਤਾਂ ਕੋਲ਼ ਤੇਰੇ ਰਹਿਣਾ ਮੈਂ ਤਾਂ ਕੋਲ਼ ਤੇਰੇ ਰਹਿਣਾ ਮੈਂ ਤਾਂ ਬੈਠਾ ਕੋਲ਼ ਤੇਰੇ
ਤੈਨੂੰ ਤੱਕਦੀ ਰਵਾਂ ਨੈਣਾਂ 'ਚ ਤੇਰੀ ਮੈਂ ਵੱਸਦੀ ਰਵਾਂ ਪਾਗਲ ਮੈਂ ਖੁਦ ਨੂੰ ਬਨਾਂਦਾ ਰਵਾਂ ਤੂੰ ਹੱਸਦੀ ਰਵੇ, ਮੈਂ ਹੱਸਾਂਦਾ ਰਵਾਂ ਤੈਨੂੰ ਤੱਕਦਾ ਰਵਾਂ
آثار دیگر از VIBIE, Sanam Puri, Shipra Goyal & Vishal & Shekhar