ترانه و شعر با صدای Diljit Dosanjh
Richard Milie ਆ, Nike ਦੇ check ਨੀ ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ Daytona bust down, ਮਹਿੰਗੀ Rolex ਨੀ You ਖੇਡੇ check ਤੇ ਮੈਂ ਖੇਡਾਂ chess ਨੀ
(ਮੈਂ ਖੇਡਾਂ chess ਨੀ) (You ਖੇਡੇ check, ਮੈਂ ਖੇਡਾਂ chess ਨੀ)
Top ਉੱਤੇ ਬੈਠਾ ਦੇਖ ਯਾਰ ਬਾਜ ਰਹਿੰਦਾ ਮੂਹਰੇ, ਪਿੱਛੇ ਤਿੱਤਰਾਂ ਦੀ ਡਾਰ ਮਿਹਨਤਾਂ ਨੂੰ ਕਰਦੇ ਨੀ ਹੋ ਗਏ ਕਿੰਨੇ ਸਾਲ ਵੈਰੀਆਂ ਦਾ tension 'ਚ ਹੋਇਆ ਬੁਰਾ ਹਾਲ
ਜਾਵਾਂ casino 'ਚ, ਲੱਖਾਂ ਦੀ bet ਨੀ ਨਿੱਤ ਨਵਾਂ ਥੱਲੇ ਹੁੰਦਾ ਆ jet ਨੀ Bread ਤੇ diamond, ਦੋਵੇਂ Baguette ਨੀ ਜ਼ਿੰਦਗੀ ਨਾ' ਖੇਡਾਂ Russian roulette
(Russian roulette) (ਜ਼ਿੰਦਗੀ ਨਾ' ਖੇਡਾਂ Russian roulette) (Nike ਦੇ check ਨੀ...) (ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ)
Double R ਵਿੱਚ ਹੁੰਦੇ ਆਂ ਸਵਾਰ Location ਨਾ ਪਤਾ ਲੱਗੇ, minute'an 'ਚ ਫ਼ਰਾਰ ਕਦੇ ਬਿੱਲੋ ਪਿੰਡ, ਕਦੇ ਹੁੰਦਾ ਆਂ Qatar ਰੌਣਕ ਆ ਲੱਗੇ ਜਿੱਥੇ ਬੈਠੇ ਸਰਦਾਰ ਅੱਖ ਦੇ ਨਿਸ਼ਾਨੇ ਦੀ ਆ ਦੂਰ ਤਕ ਮਾਰ BK Dhaliwal ਜਿਹਾ ਲੱਭਣਾ ਨਹੀਂ ਯਾਰ
Richard Milie ਆ, Nike ਦੇ check ਨੀ ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ Daytona bust down, ਮਹਿੰਗੀ Rolex ਨੀ You ਖੇਡੇ check ਤੇ ਮੈਂ ਖੇਡਾਂ chess ਨੀ
آثار دیگر از Diljit Dosanjh