ترانه و شعر با صدای Diljit Dosanjh
ਕੇ ਆਲਮ ਵਿੱਚ ਨਸ਼ਾ ਹੋ ਜਦੋਂ ਤੇਰੇ ਰੁਖਸਾਰ ਵੇਖਾਂ ਖੁਦਾ ਨੇ ਜਦ ਤਰਾਸ਼ਾ ਹੋਵੇ ਉਹ ਅਸਰਾਰ ਵੇਖਾਂ ਨਿਗਾਹਾਂ ਵਿੱਚ ਬਸਾ ਹੈਂ ਇਸ ਕਦਰ ਇਹ ਨੂਰ ਤੇਰਾ ਕੁਰਬਾਨ ਹਰ ਦਫਾ ਹੋਵਾਂ ਤੈਨੂੰ ਜਿੰਨੀ ਵਾਰ ਵੇਖਾਂ ਹੋ ਨੀ ਤੂੰ ਸੁਰਮੇ ਨਾਲ ਜਦੋਂ ਦਾ ਛੁਹਾਇਆ ਅੱਖ ਨੂੰ ਲੁੱਟ ਲੈ ਗਈ ਕਿਧਾਂ ਤੂੰ ਮਿਲਾਇਆ ਅੱਖ ਨੂੰ ਸੌਂ ਤੇਰੀ ਗੱਬਰੂ ਦੀ ਜਾਨ ਤੇ ਬਣੇ ਮਾਰ ਕੇ ਮਰੋੜਾ ਜਦੋਂ ਤੁਰੇ ਲੱਕ ਨੂੰ ਤੇਰੇ ਵਰਗੀ ਨਾ ਹੂਰ ਕੋਈ ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ ਹੋਣੀ ਲੱਗਦੀ ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਹੋ ਦਿਲ ਵਿੱਚ ਜਿਹੜਾ ਅਰਮਾਨ ਲੁਕਿਆ ਚਿੱਤ ਕਰੇ ਕੱਲਾ ਕੱਲਾ ਕਹਿ ਦੇਵਾਂ ਉਮਰਾਂ ਦਾ ਕਰ ਕੋਈ ਵਾਅਦ ਅੱਡੀਏ ਉਂਗਲ ਤੇਰੀ ਨੂੰ ਛੱਲਾ ਲੈ ਦੇਵਾਂ ਸੱਚ ਆਖਾਂ ਕਦੇ ਵੀ ਨਾ ਹੋਣ ਦੌ ਬੁੱਲ੍ਹਾਂ ਤੇਰੇਆਂ ਤੋਂ ਹਾਸੇ ਅੱਡ ਨੀ ਕਹਿਣ ਦੀ ਨੀ ਗੱਲ ਆਪੇ ਫੀਲ ਕਰ ਲੈ ਇੱਕ ਵਾਰੀ ਸੀਨੇ ਨਾਲ ਲੱਗ ਨੀ ਰੱਖਾਂ ਰਾਣੀ ਮੈਂ ਬਣਾ ਕੇ ਲੱਗੇ ਸੌਂ ਰੱਬ ਦੀ ਸੌਂ ਰੱਬ ਦੀ ਸੌਂ ਰੱਬ ਦੀ ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਦਿਲ 'ਚ ਸ਼ੈਤਾਨੀ ਰੱਖੇ ਚਿਹਰੇ ਉੱਤੇ ਸੰਗ ਤੈਨੂੰ ਚੋਰਨੀ ਨੂੰ ਆਉਂਦੇ ਸਾਰੇ ਲੁਟਣੇ ਦੇ ਢੰਗ ਘੁੱਲ ਜਾਵੇ ਸਾਹਾਂ ਵਿੱਚ ਕੋਲੋਂ ਜਾਂਦੀ ਲੰਘ ਹੁਣ ਦਿਸਦੀ ਏ ਤੂੰ ਹੀ ਜਦੋਂ ਅੱਖਾਂ ਕਰਾਂ ਬੰਦ ਵੱਸੇ ਦੁਨੀਆ ਬੇਹਤਰੀ ਸਾਨੂੰ ਤੂੰ ਹੀ ਫੱਬਦੀ ਤੂੰ ਹੀ ਫੱਬਦੀ ਤੂੰ ਹੀ ਫੱਬਦੀ ਹੋ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ ਤੈਨੂੰ ਜਿੰਨਾ ਜਿੰਨਾ ਵੇਖਾਂ ਉਹਨੀ ਸੋਹਣੀ ਲੱਗਦੀ ਸੋਹਣੀ ਲੱਗਦੀ ਸੋਹਣੀ ਲੱਗਦੀ MixSingh in the house
آثار دیگر از Diljit Dosanjh