ترانه و شعر با صدای Diljit Dosanjh
(ਤੂੰ ਵੇਚਦਾ, ਤੂੰ ਵੇਚਦਾ ਗੋਲੀਆਂ, ਤੂੰ ਵੇਚਦਾ ਗੋਲੀਆਂ) (ਤੂੰ ਵੇਚਦਾ, SHO ਨਾਲ ਗੱਲ ਕਰੀ ਆ, Krishan ਤੂੰ ਗੋਲੀਆਂ ਵੇਚਦਾ) (ਹੁਣ ਤੂੰ ਨਾ tension ਲੈ, Krishan ਮੇਰੇ ਮਗਰ stand ਬਹੁਤ ਤਗੜਾ)
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ
ਨਾ ਜੱਟ ਸੁਧਰੇ ਨਾ ਲੜਾਕੂ, ਚਲਦਾ ਟਕੂਆ ਨਾਲੇ ਚਾਕੂ ਤੂੰ ਐਂ topper 'ਤੇ ਪੜ੍ਹਾਕੂ, ਅਸੀਂ ਪਹਾੜਾਂ ਵਾਲੇ ਡਾਕੂ ਨਾ ਅਸੀਂ ਜਰਦੇ ਬਾਹਲੀ ਨਰਮੀ, ਤੇਰਾ ਹੁਸਨ ਮਨਾਉਂਦਾ ਗਰਮੀ ਡੇਗੇ ਲੱਕ 'ਤੇ ਲਵੇ ਪਸੀਨਾ, ਤੂੰ ਐਂ ਕਲੀ ਤੇ ਜੱਟ ਕਮੀਨਾ
ਬੰਨੇ Mercede ਨਾਲ ਜੋੜੇ Bullmastiff ਦੇ ਲੱਗ ਜਾਂਦਾ ਮੇਲਾ, ਕੁੜੇ, ਜੱਟਾਂ ਦੀ ਤਰੀਕ 'ਤੇ ਜੁੱਤੀ ਦੇ ਨੀ ਯਾਦ ਸਾਲੀ feel 'ਰਾ ਦੀ feel ਨੀ ਤੇਰੇ ਨਾਲ ਯੱਕੀਆਂ 'ਤੇ ਮੇਰੇ ਨਾਲ ਵਕੀਲ ਨੀ
ਅਸੀਂ ਆ bail 'ਆ ਉੱਤੇ ਅਕਸਰ, ਤੂੰ ਏ toffee 'ਤੇ ਮੈਂ ਤਸਕਰ ਤੇਰੇ ਚਿੱਟੇ gold ਦੀ chain 'ਨੀ, ਸਾਡਾ ਚੋਟੀ ਉੱਤੇ ਚੀਨਾ
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ (ਮਨਾ ਲਿਆ, ਥਾਪੀ ਦੇ-ਦੇ ਹਲਕੀ ਜੀ)
ਕਿਉਂ lecture ਕਰਦੀ ਫਿਰਦੀ bunk, ਅਸੀਂ Chamkila ਤੂੰ ਸੁਣਦੀ funk ਭਰੇ ਨੇ ਰੌਂਦਾ ਨਾਲ trunk ਨੀ, hood crime ਨਾ cyberpunk ਤੂੰ ਏ whore ਅਸੀਂ ਆ ਹੋਰ ਨੀ, Jonga ਦੇ ਵਿੱਚ Jeona Morh ਨੀ Sir-sir ਕਰਦੇ ਰਹਿਣ clip, ਤੂੰ ਏ ਕਰਦੀ ਸਾਨੂੰ bore
ਓ, tank ਨੇ ਖਲਾਰੇ, ਕੁੜੇ, ਪਿਛਲੇ garage 'ਚ ਆਦਤ ਨਾ ਚੰਗੀ ਕੋਈ ਵੀ Virk Andaaz 'ਚ ਸਾਂਭਣਾ crowd ਨੀ Milan concert ਦਾ Tension ਕੀ manager ਨਾਲ ਬੈਠਾ ਜਹਾਜ਼ 'ਚ
ਛੱਡ Miami ਆਲੀ vacation, ਮੰਗਦੀ ਜਿੰਨਾਂ ਦੀ ਫਿਰੇ location ਕਰਕੇ ਕਾਂਡ ਨੇ ਓ Mexico ਜਾ ਕੇ ਬੈਠੇ Argentina
ਜਿਦੇ ਤੂੰ ਪਿੱਛੇ ਜੱਟ ਨਗੀਨਾ, ਚੋਬਰ ਜੋਗੀ ਡੱਬ 'ਤੇ ਬੀਨਾ ਤੂੰ ਵੀ ਤੱਕਦੀ ਮੀਨਾ-ਮੀਨਾ, ਤੂੰ ਐਂ ਕਲੀ 'ਤੇ ਜੱਟ ਕਮੀਨਾ
(ਪੰਚਾਇਤੇ, ਉਤਲੇ level ਦੀ ਗੱਲ ਬਾਤ ਏ)
آثار دیگر از Diljit Dosanjh