ترانه و شعر با صدای Guru Randhawa
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ
ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ
ਦਿੱਲੀ ਦਾ ਨਖ਼ਰਾ ਆ Style ਉਹਦਾ ਵੱਖਰਾ ਆ Bombay ਦੀ ਗਰਮੀ ਵਾਂਗ Nature ਉਹਦਾ ਅੱਥਰਾ ਆ
ਲੰਡਨ ਤੋਂ ਆਈ ਲਗਦੀ ਆ ਜਿਸ ਹਿਸਾਬ ਨਾ' ਚੱਲਦੀ ਆ ਲੰਡਨ ਤੋਂ ਆਈ ਲਗਦੀ ਆ ਜਿਸ ਹਿਸਾਬ ਨਾ' ਚੱਲਦੀ ਆ
ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ
ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ
ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ
ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲ੍ਹੀਆਂ 'ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ
ਅੱਖੀਆਂ ਨਾ' ਗੋਲ਼ੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਅੱਖੀਆਂ ਨਾ' ਗੋਲ਼ੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ
ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ
ਉਹ ਲਗਦੀ ਪੰਜਾਬ ਦੀ ਆ ਉਹ ਲਗਦੀ ਲਾਹੌਰ ਦੀ ਆ
ਉਹ ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ
ਲਗਦੀ ਲਾਹੌਰ ਦੀ ਆ ਉਹ ਲਗਦੀ ਪੰਜਾਬ ਦੀ ਆ
آثار دیگر از Guru Randhawa