ترانه و شعر با صدای Sidhu Moose Wala
Yeah Sidhu Moose Wala baby Brip brip Show Mxrci on it
ਓਹ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ Fame ਮੇਰੇ bed ਤੇ ਆਰਾਮ ਕਰੇ ਸੋਹਣੀਏ ਪੈਸਾ ਡਿੱਗੇ bank'ਆਂ ਚ alarm ਕਰੇ ਸੋਹਣੀਏ
ਓਹ G-Class GT Road ਜਾਮ ਕਰੇ ਸੋਹਣੀਏ ਸੜਕ ਆ ਤੇ ਘੁੰਮੇ ਸੁਭਾਆ ਸ਼ਾਮ ਕਰੇ ਸੋਹਣੀਏ ਲੰਘਾ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ Tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
Hard work luck ਤਾਂ ਹਰਾਮ ਕਰੇ ਸੋਹਣੀਏ No lean shit ਨਾ ਗ੍ਰਾਮ ਕਰੇ ਸੋਹਣੀਏ ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ Industry ਚ ਕੱਢ ਜਿਵੇਂ palm ਕਰੇ ਸੋਹਣੀਏ
ਓਏ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ ਮੱਥੇ ਤੇ ਨਸੀਬ ਮੇਰਾ charm ਕਰੇ ਸੋਹਣੀਏ ਓਹ ਕਦੇ-ਕਦੇ ਖਵਾਂ ਮੈਂਨੂੰ ਕਾਮ ਕਰੇ ਸੋਹਣੀਏ
ਓਹ role model dead ਰੱਬ ਰਾਮ ਕਰੇ ਸੋਹਣੀਏ Record break ਜਿਵੇਂ Tom ਕਰੇ ਸੋਹਣੀਏ ਇਰਾਦੇ ਮੇਰੇ weak ਨਾ ਅੰਜ਼ਾਮ ਕਰੇ ਸੋਹਣੀਏ ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓਹ young age vote ਐ ਅਵਾਮ ਕਰੇ ਸੋਹਣੀਏ Proud back home Moosa ਗ਼ਾਮ ਕਰੇ ਸੋਹਣੀਏ Sidhu ਹੁਣ ਵੱਡੇ ਤਾਮ-ਝਾਮ ਕਰੇ ਸੋਹਣੀਏ ਓਹ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ
آثار دیگر از Sidhu Moose Wala